ਭਾਰਤੀ ਕ੍ਰਿਕਟਰ ਮੁਹੰਮਦ ਸ਼ਮੀ ਦੀ ਧੀ ਦੇ ਹੋਲੀ ਖੇਡਣ 'ਤੇ ਵਿਵਾਦ

ਮੌਲਾਨਾ ਸ਼ਹਾਬੁਦੀਨ ਰਜ਼ਵੀ ਨੇ ਕਿਹਾ ਕਿ ਬੇਸਮਝੀ ਵਿੱਚ ਬੱਚੀ ਵਲੋਂ ਹੋਲੀ ਖੇਡਣਾ ਅਪਰਾਧ ਨਹੀਂ, ਪਰ ਜਾਣਬੁੱਝ ਕੇ ਕਰਨਾ ਸ਼ਰੀਅਤ ਵਿਰੁੱਧ ਹੈ।