ਇਹ ਟਰੰਪ ਚੇਲਾ ਮੋਦੀ-ਜਿਨਪਿੰਗ ਅਤੇ ਪੁਤਿਨ 'ਚ ਤਾਲਮੇਲ ਤੋਂ ਕਿਉਂ ਨਾਰਾਜ਼ ?

ਨਵਾਰੋ ਨੇ ਭਾਰਤ ਵੱਲੋਂ ਰੂਸੀ ਤੇਲ ਖਰੀਦਣ ਨੂੰ ਇੱਕ "ਬ੍ਰਾਹਮਣ" ਨਾਲ ਜੋੜਦਿਆਂ ਕਿਹਾ ਕਿ "ਬ੍ਰਾਹਮਣ" ਭਾਰਤੀ ਲੋਕਾਂ ਦੀ ਕੀਮਤ 'ਤੇ ਮੁਨਾਫਾ ਕਮਾ ਰਹੇ ਹਨ ਅਤੇ ਇਸ ਨੂੰ ਰੋਕਣਾ ਚਾਹੀਦਾ ਹੈ।