ਅੰਮ੍ਰਿਤਸਰ 'ਚ ਫੌਜ ਤੇ ਪ੍ਰਸ਼ਾਸਨ ਦੀ ਮੀਟਿੰਗ ਦੇਖੋ ਕਿੰਨਾ ਸਮਾਂ ਰਹੇਗਾ ਬਲੈਕਆਊਟ

ਦੇਸ਼ ਭਰ 'ਚ 7 ਮਈ ਨੂੰ ਹੋ ਰਹੀ ਰਾਸ਼ਟਰੀ ਮੋਕ ਡਰਿੱਲ ਦੇ ਆਦੇਸ਼ ਦਿੱਤੇ ਗਏ ਨੇ।ਜਿਸ ਦੇ ਤਹਿਤ ਅੰਮ੍ਰਿਤਸਰ ਵਿੱਚ ਵੀ ਵੱਡੀ ਤਿਆਰੀ ਕੀਤੀ ਗਈ ਹੈ। ਡਿਪਟੀ ਕਮਿਸ਼ਨਰ ਸਾਕਸ਼ੀ ਸਾਹਨੀ ਦੀ ਅਗਵਾਈ ਹੇਠ ਅਜਿਹੀ ਅਹਿਮ ਮੀਟਿੰਗ ਹੋਈ ਜਿਸ ਵਿੱਚ ਪੁਲਿਸ...