ਇਥੇ ਲਓ ਆਫ਼ਰ ਅਤੇ ਖ਼ਰੀਦੋ ਨਵਾਂ ਫ਼ੋਨ

ਸੈਮਸੰਗ ਨੇ ਆਪਣੇ ਤਿਉਹਾਰੀ ਸੌਦਿਆਂ ਅਤੇ ਆਫ਼ਰਾਂ ਦਾ ਐਲਾਨ ਕੀਤਾ ਹੈ। ਕੰਪਨੀ ਆਪਣੇ Galaxy S, M ਅਤੇ F ਸੀਰੀਜ਼ ਦੇ ਫੋਨਾਂ 'ਤੇ ਸ਼ਾਨਦਾਰ ਡੀਲ ਦੇਣ ਜਾ ਰਹੀ ਹੈ। ਤਿਉਹਾਰਾਂ ਦੇ ਸੀਜ਼ਨ ਦੌਰਾਨ, ਕੰਪਨੀ ਇਨ੍ਹਾਂ ਡਿਵਾਈਸਾਂ ਨੂੰ ਬਹੁਤ ਛੋਟ ਵਾਲੀਆਂ...