ਰਵਾਨਾ ਹੋਇਆ ਨਾਸਾ ਦਾ ਪੁਲਾੜ ਯਾਨ, ਕੀ ਹੈ 'ਮਿਸ਼ਨ ਯੂਰੋਪਾ'?

ਵਾਸ਼ਿੰਗਟਨ : ਕੀ ਧਰਤੀ ਤੋਂ ਇਲਾਵਾ ਕਿਸੇ ਹੋਰ ਗ੍ਰਹਿ 'ਤੇ ਜੀਵਨ ਹੈ? ਕੀ ਏਲੀਅਨ ਮੌਜੂਦ ਹਨ, ਜੋ ਬ੍ਰਹਿਮੰਡ ਵਿੱਚ ਕਿਤੇ ਰਹਿੰਦੇ ਹਨ? ਇਹ ਸਵਾਲ ਲਗਾਤਾਰ ਉੱਠਦਾ ਰਿਹਾ ਹੈ। ਮੰਗਲ ਗ੍ਰਹਿ 'ਤੇ ਇਸ ਬਾਰੇ ਵਿਗਿਆਨਕ ਖੋਜ ਚੱਲ ਰਹੀ ਹੈ। ਇਸ ਦੌਰਾਨ,...