ਰੂਸ ’ਚ ਐਮਆਈ 8ਟੀ ਹੈਲੀਕਾਪਟਰ ਹੋਇਆ ਲਾਪਤਾ, 22 ਲੋਕ ਸਨ ਸਵਾਰ

ਰੂਸ ਅਤੇ ਯੂਕ੍ਰੇਨ ਵਿਚਾਲੇ ਚੱਲ ਰਹੀ ਜੰਗ ਵਿਚਾਲੇ ਵੱਡੀ ਖ਼ਬਰ ਰੂਸ ਤੋਂ ਸਾਹਮਣੇ ਆ ਰਹੀ ਐ, ਜਿੱਥੇ ਰੂਸ ਦਾ ਇਕ ਐਮਆਈ 8 ਟੀ ਹੈਲੀਕਾਪਟਰ ਉਡਾਨ ਤੋਂ ਕੁੱਝ ਘੰਟੇ ਬਾਅਦ ਅਚਾਨਕ ਲਾਪਤਾ ਹੋ ਗਿਆ। ਹੈਲੀਕਾਪਟਰ ਦੇ ਹਾਦਸੇ ਦਾ ਸ਼ਿਕਾਰ ਹੋਣ ਦਾ ਸ਼ੱਕ ਜਤਾਇਆ...