ਪਰਿਵਾਰ ਨੂੰ ਮਿਲਿਆ ਇਕ ਸਾਲ ਪਹਿਲਾਂ ਗੁੰਮ ਹੋਇਆ ਬੱਚਾ

ਅੰਮ੍ਰਿਤਸਰ ਦੇ 88 ਫੁਟਾ ਰੋਡ ਤੋਂ ਗੁੰਮ ਹੋਇਆ ਬੱਚਾ ਕਰੀਬ ਇਕ ਸਾਲ ਬਾਅਦ ਆਪਣੇ ਮਾਪਿਆਂ ਨੂੰ ਵਾਪਸ ਮਿਲ ਗਿਆ, ਜਿਸ ਤੋਂ ਬਾਅਦ ਉਨ੍ਹਾਂ ਦੀ ਖ਼ੁਸ਼ੀ ਦੀ ਕੋਈ ਟਿਕਾਣਾ ਨਹੀਂ ਰਿਹਾ। ਇਹ ਬੱਚਾ ਕਰੀਬ ਇਕ ਸਾਲ ਪਹਿਲਾਂ ਗੁੰਮ ਹੋਇਆ ਸੀ, ਜਿਸ ਤੋਂ ਬਾਅਦ...