ਇਜ਼ਰਾਈਲ ਵੱਲ ਆ ਰਹੀਆਂ ਮਿਜ਼ਾਈਲਾਂ ਨੂੰ ਅਸਮਾਨ 'ਚ ਹੀ ਤਬਾਹ ਕਰਨ ਦਾ ਵੀਡੀਓ ਵੇਖੋ

ਇਜ਼ਰਾਈਲ : ਇਜ਼ਰਾਈਲ ਅਤੇ ਲੇਬਨਾਨ ਸਮਰਥਿਤ ਸਮੂਹ ਹਿਜ਼ਬੁੱਲਾ ਵਿਚਾਲੇ ਹਵਾਈ ਹਮਲੇ ਜਾਰੀ ਹਨ। ਦੱਸਿਆ ਜਾ ਰਿਹਾ ਹੈ ਕਿ ਇਜ਼ਰਾਈਲ ਵੱਲੋਂ ਸੈਂਕੜੇ ਹਵਾਈ ਹਮਲਿਆਂ ਤੋਂ ਬਾਅਦ ਹਿਜ਼ਬੁੱਲਾ ਨੇ ਵੀ ਜਵਾਬੀ ਕਾਰਵਾਈ ਕੀਤੀ ਹੈ। ਇਸ ਦੌਰਾਨ ਇਜ਼ਰਾਈਲ ਸਰਕਾਰ...