ਪੰਜਾਬ ਵਿਚ ਮਾਈਨਿੰਗ ਕਿਵੇਂ ਕਰ ਸਕਦੇ ਹਾਂ ? ਪੜ੍ਹੋ ਕੀ ਹੈ ਤਰੀਕਾ

ਨਵੇਂ ਪੋਰਟਲ ਰਾਹੀਂ ਮਾਈਨਿੰਗ ਦੀ ਸਾਰੀ ਪ੍ਰਕਿਰਿਆ, ਫਾਰਮ ਜਮ੍ਹਾਂ ਕਰਾਉਣ ਤੋਂ ਲੈ ਕੇ ਫੀਸ ਭਰਨ ਤੱਕ, ਆਨਲਾਈਨ ਹੋਵੇਗੀ।