ਉਨਟਾਰੀਓ ਵਿਚ ਘੱਟੋ-ਘੱਟ ਉਜਰਤ ਦਰ 17.60 ਡਾਲਰ ਕੀਤੀ

ਕੈਨੇਡਾ ਵਿਚ ਘੱਟੋ ਘੱਟ ਉਜਰਤ ਦਰ 17.75 ਡਾਲਰ ਪ੍ਰਤੀ ਘੰਟਾ ਹੋ ਚੁੱਕੀ ਹੈ ਅਤੇ ਦੂਜੇ ਪਾਸੇ ਉਨਟਾਰੀਓ ਦੀ ਡਗ ਫੋਰਡ ਸਰਕਾਰ ਵੱਲੋਂ ਆਉਂਦੇ ਅਕਤੂਬਰ ਮਹੀਨੇ ਤੋਂ ਪ੍ਰਤੀ ਘੰਟਾ ਮਿਹਨਤਾਨਾ 17.60 ਡਾਲਰ ਕਰਨ ਦਾ ਐਲਾਨ ਕਰ ਦਿਤਾ ਗਿਆ ਹੈ।