ਪਾਕਿਸਤਾਨ ਵਿਚ 3 ਅਤਿਵਾਦੀ ਹਮਲੇ, 39 ਹਲਾਕ

ਪਾਕਿਸਤਾਨ ਦੇ ਬਲੋਚਿਸਤਾਨ ਵਿਖੇ ਬੱਸ ਵਿਚ ਸਵਾਰ 23 ਮੁਸਾਫਰਾਂ ਦੀ ਗੋਲੀਆਂ ਮਾਰ ਕੇ ਹੱਤਿਆ ਕਰ ਦਿਤੀ ਗਈ। ਬਲੋਚਿਸਤਾਨ ਦੇ ਮੂਸਾਖੇਲ ਵਿਚ ਵਾਪਰੀ ਵਾਰਦਾਤ ਬਾਰੇ ਪੁਲਿਸ ਨੇ ਦੱਸਿਆ ਕਿ ਅਤਿਵਾਦੀਆਂ ਨੇ ਕਤਲੇਆਮ ਨੂੰ ਅੰਜਾਮ ਦੇਣਮਗਰੋਂ ਕਈ ਗੱਡੀਆਂ ਨੂੰ...