17 Oct 2024 5:48 PM IST
ਉਨਟਾਰੀਓ ਵਿਚ ਆਉਂਦੇ 15 ਸਾਲ ਦੌਰਾਨ ਗੰਭੀਰ ਬਿਮਾਰੀਆਂ ਤੋਂ ਪੀੜਤ ਮਰੀਜ਼ਾਂ ਦੀ ਗਿਣਤੀ 31 ਲੱਖ ਤੱਕ ਪੁੱਜੀ ਸਕਦੀ ਹੈ ਜੋ ਚਾਰ ਸਾਲ ਪਹਿਲਾਂ 18 ਲੱਖ ਦਰਜ ਕੀਤੀ ਗਈ।