27 Jan 2025 10:32 AM IST
ਮੁਹਾਲੀ ਦੀ ਅਦਾਲਤ ਨੇ ਤਿੰਨ ਦੋਸ਼ੀਆਂ - ਅਜੇ (ਲੈਫਟੀ), ਸੱਜਣ (ਭੋਲੂ), ਅਤੇ ਅਨਿਲ (ਲੱਠ) - ਨੂੰ ਦੋਸ਼ੀ ਕਰਾਰ ਦਿੱਤਾ ਹੈ। ਇਹ ਤਿੰਨੋਂ ਗੈਂਗਸਟਰ ਅਤੇ ਸ਼ਾਰਪ ਸ਼ੂਟਰ ਹਨ।