ਹੱਥਾਂ-ਪੈਰਾਂ ਵਿੱਚ ਕੰਬਣੀ ਅਤੇ ਯਾਦਦਾਸ਼ਤ ਕਮਜ਼ੋਰ ਹੋਣਾ, ਕੀ ਹੈ ਇਹ ਇਸ਼ਾਰਾ

ਜੇਕਰ ਤੁਹਾਨੂੰ ਆਪਣੇ ਹੱਥਾਂ ਜਾਂ ਪੈਰਾਂ ਵਿੱਚ ਕੰਬਣੀ ਮਹਿਸੂਸ ਹੁੰਦੀ ਹੈ, ਤਾਂ ਇਸ ਨੂੰ ਨਜ਼ਰਅੰਦਾਜ਼ ਨਾ ਕਰੋ। ਇਸ ਦੇ ਨਾਲ ਮਾਸਪੇਸ਼ੀਆਂ ਵਿੱਚ ਕਠੋਰਤਾ ਵੀ ਮਹਿਸੂਸ ਹੋ ਸਕਦੀ ਹੈ।