ਮੇਲਾਨੀਆ ਟਰੰਪ ਦੇ ਇਸ ਕਦਮ ਤੋਂ ਕੀ ਪਤਾ ਲਗਦੈ ? ਪੜ੍ਹੋ ਪੂਰੀ ਖ਼ਬਰ

ਫਲੋਰੀਡਾ : ਨਵੇਂ ਚੁਣੇ ਗਏ ਰਾਸ਼ਟਰਪਤੀ ਡੋਨਾਲਡ ਟਰੰਪ ਦੀ ਪਤਨੀ ਮੇਲਾਨੀਆ ਟਰੰਪ ਵਾਈਟ ਹਾਊਸ 'ਚ ਉਨ੍ਹਾਂ ਨਾਲ ਨਹੀਂ ਰਹੇਗੀ। ਹੁਣ ਤੱਕ ਇਹ ਗੱਲ ਸੂਤਰਾਂ ਦੇ ਹਵਾਲੇ ਨਾਲ ਸਾਹਮਣੇ ਆ ਰਹੀ ਹੈ। ਇਸ ਦੀ ਪੁਸ਼ਟੀ ਨਹੀਂ ਹੋਈ ਹੈ। ਪਰ ਜੇਕਰ ਅਜਿਹਾ ਹੁੰਦਾ...