26 Feb 2025 7:01 PM IST
ਅਮਰੀਕਾ ਦੇ ਰਾਸ਼ਟਰਪਤੀ ਡੌਨਲਡ ਟਰੰਪ ਦੇ ਘਰ ਛਿੜਿਆ ਕਲੇਸ਼ ਜਗ-ਜ਼ਾਹਰ ਹੋ ਗਿਆ ਹੈ। ਜੀ ਹਾਂ, ਟਰੰਪ ਦੀ ਧੀ ਇਵਾਂਕਾ ਅਤੇ ਉਸ ਦੀ ਮਤਰੇਈ ਮਾਂ ਮਲਾਨੀਆ ਵਿਚ ਅਣ-ਬਣ ਦੀਆਂ ਕਨਸੋਆਂ ਤਾਂ ਪਹਿਲਾਂ ਵੀ ਸਾਹਮਣੇ ਆ ਚੁੱਕੀਆਂ ਹਨ