ਫ਼ਤਹਿਗੜ੍ਹ ਸਾਹਿਬ ਦੇ ਪਿੰਡ ਮਹਿਮਦਪੁਰ 'ਚ ਕਰੰਟ ਲੱਗਣ ਨਾਲ 10 ਗਾਵਾਂ ਦੀ ਮੌਤ

ਜ਼ਿਲਾ ਫਤਿਹਗੜ੍ਹ ਸਾਹਿਬ ਦੇ ਪਿੰਡ ਮਹਿਮਦਪੁਰ ਵਿੱਖੇ ਇੱਕ ਕਿਸਾਨ ਦੀਆਂ 10 ਗਾਵਾ ਦੀ ਕਰੰਟ ਲੱਗਣ ਨਾਲ ਮੌਤ ਹੋ ਜਾਣ ਦਾ ਮਾਮਲਾ ਸਾਹਮਣੇ ਆਇਆ ਹੈ, ਜਿਸ ਕਾਰਨ ਪੀੜਤ ਕਿਸਾਨ ਕਾਫੀ ਨਿਰਾਸ਼ਾ ਤੇ ਆਲਮ ਵਿੱਚ ਦੇਖਿਆ ਜਾ ਰਿਹਾ ਹੈ, ਪਿੰਡ ਵਿੱਚ ਮਾਹੌਲ ਵੀ...