ਲੰਮਾ ਸਮਾਂ ਜਿਊਣ ਦਾ ਮਿਲ ਗਿਆ ਰਾਜ਼!

ਹਰ ਰੋਜ਼ ਆਪਣੇ ਆਪ ਨੂੰ 10 ਮਿੰਟ ਦਿਓਗੇ ਤਾਂ 7 ਫੀਸਦ ਤੱਕ ਤੁਹਾਡੀ ਜਿੰਦਗੀ ਲੰਬੀ ਹੋ ਜਾਵੇਗੀ। ਅਜਿਹਾ ਅਸੀਂ ਨਹੀਂ ਸਗੋਂ ਇੱਕ ਖੋਜ ਵਿੱਚ ਕਿਹਾ ਗਿਆ ਹੈ। ਦਰਅਸਲ ਮੈਡੀਕਲ ਜਨਰਲ ਜੇਏਐਮਏ ਇੰਟਰਨੈਸ਼ਨਲ ਦੇ ਮੁਤਾਬਕ ਰੋਜਾਨਾਂ 10 ਮਿੰਟ ਬ੍ਰਿਸਕ ਵਾਕ...