MBBS ਵਿਦਿਆਰਥੀ ਨੇ ਸੁਣਾਇਆ ਜਹਾਜ਼ ਹਾਦਸੇ ਦਾ ਦਿਲ ਦਹਿਲਾ ਦੇਣ ਵਾਲਾ ਦ੍ਰਿਸ਼

ਜਹਾਜ਼ ਦੀ ਪੂਛ ਪਹਿਲਾਂ ਹੋਸਟਲ ਦੀ ਮੈਸ ਨਾਲ ਟਕਰਾਈ, ਜਿਸ ਨਾਲ ਛੱਤ ਅਤੇ ਕੰਧਾਂ ਦਾ ਵੱਡਾ ਹਿੱਸਾ ਢਹਿ ਗਿਆ।