16 Dec 2024 6:58 PM IST
ਫਰਾਂਸ ਦੀ ਬਸਤੀ ਵਿਚ ਆਏ ਸਮੁੰਦਰੀ ਤੂਫਾਨ ਨੇ ਕਹਿਰ ਢਾਹ ਦਿਤਾ ਅਤੇ ਹੁਣ ਤੱਕ ਇਕ ਹਜ਼ਾਰ ਤੋਂ ਵੱਧ ਮੌਤਾਂ ਹੋਣ ਦੀ ਰਿਪੋਰਟ ਹੈ।