America : ਨਸ਼ਿਆਂ ਦੀ ‘queen’ ਨੂੰ 15 ਸਾਲ ਕੈਦ

ਅਮਰੀਕਾ ਵਿਚ ਨਸ਼ਿਆਂ ਦੀ ਮਹਾਰਾਣੀ ਵਜੋਂ ਪ੍ਰਸਿੱਧ ਜਸਵੀਨ ਸੰਘਾ ਨੂੰ ਹਾਲੀਵੁੱਡ ਅਦਾਕਾਰ ਮੈਥਿਊ ਪੈਰੀ ਦੀ ਓਵਰਡੋਜ਼ ਨਾਲ ਮੌਤ ਦੇ ਮਾਮਲੇ ਵਿਚ 15 ਸਾਲ ਕੈਦ ਦੀ ਸਜ਼ਾ ਸੁਣਾਈ ਗਈ ਹੈ