ਇਸਾਈ ਭਾਈਚਾਰਾ ਪਹੁੰਚਿਆ ਸਿੱਧੂੂੂ ਮੂੂਸੇਵਾਲੇ ਦੀ ਹਵੇਲੀ, ਚਰਨ ਕੌਰ ਨਾਲ ਕੀਤੀ ਗੱਲਬਾਤ

ਬੀਤੇ ਕੱਲ੍ਹ ਈਸਾਈ ਭਾਈਚਾਰੇ ਵੱਲੋਂ ਪੰਜਾਬ ਬਚਾਓ ਮੋਰਚਾ ਦੀ ਤੇਜਸਵੀ ਮਿਨਹਾਸ ਅਤੇ ਭਾਨਾ ਸਿੱਧੂ ਖ਼ਿਲਾਫ਼ ਜਲੰਧਰ ਡੀਸੀ ਦਫ਼ਤਰ ਦੇ ਬਾਹਰ ਧਰਨਾ ਦਿੱਤਾ ਗਿਆ, ਜਿੱਥੇ ਉਨ੍ਹਾਂ ਦੇ ਪੁਤਲੇ ਵੀ ਫੂਕੇ ਗਏ। ਭਾਈਚਾਰਾ ਵੱਲੋਂ ਤੀਜਾ ਪੁਤਲਾ ਵੀ ਫੂਕਿਆ ਗਿਆ...