ਨਸਰੁੱਲਾ ਨੂੰ ਸ਼ਹੀਦ ਐਲਾਨ ਲਖਨਊ ਹਜ਼ਾਰਾਂ ਮੁਸਲਮਾਨਾਂ ਨੇ ਕੀਤਾ ਪ੍ਰਦਰਸ਼ਨ

ਲਖਨਊ : ਲੇਬਨਾਨ 'ਚ ਹਿਜ਼ਬੁੱਲਾ ਸੰਗਠਨ ਦੇ ਮੁਖੀ ਸੱਯਦ ਹਸਨ ਨਸਰੱਲਾ ਦੀ ਹੱਤਿਆ ਦੇ ਵਿਰੋਧ 'ਚ ਐਤਵਾਰ ਨੂੰ ਹੁਸੈਨਾਬਾਦ ਫੂਡ ਸਟ੍ਰੀਟ ਬੰਦ ਰਹੀ। ਦੁਕਾਨਾਂ ਅਤੇ ਘਰਾਂ 'ਤੇ ਕਾਲੇ ਝੰਡੇ ਲਗਾ ਦਿੱਤੇ ਗਏ। ਛੋਟਾ ਇਮਾਮਬਾੜਾ ਤੋਂ ਲੈ ਕੇ ਵੱਡੇ ਇਮਾਮਬਾੜਾ...