ਸਪੇਨ 'ਚ ਪਹਿਲੇ ਸਿੱਖ ਨੌਜਵਾਨ ਦੇ ਪਾਇਲਟ ਬਣਨ 'ਤੇ ਐਸਜੀਪੀਸੀ ਵੱਲੋਂ ਸਨਮਾਨ

ਪੂਰੀ ਦੁਨੀਆਂ ਦੇ ਵਿੱਚ ਸਿੱਖਾਂ ਵੱਲੋਂ ਸਿੱਖੀ ਦਾ ਨਾਮ ਰੋਸ਼ਨ ਕੀਤਾ ਜਾ ਰਿਹਾ ਹੈ ਜਿਸ ਦੇ ਚਲਦੇ ਸਪੇਨ ਦੇ ਵਿੱਚ ਪੰਜਾਬ ਦੇ ਜ਼ਿਲਾ ਕਪੂਰਥਲੇ ਦੇ ਨੌਜਵਾਨ ਨੇ ਰੇਨਏਅਰ ਏਅਰਲਾਈਨ ਵਿੱਚ ਪਾਇਲਟ ਬਣਿਆ ਹੈ ਅਤੇ ਸਪੇਨ ਰੇਨ ਏਅਰਲਾਈਨਜ਼ ਦੇ ਵਿੱਚ ਇਹ...