22 May 2025 6:18 PM IST
ਸ਼੍ਰੋਮਣੀ ਅਕਾਲੀ ਦਲ ਵਿੱਚ ਆਉਂਦੇ ਆਲੋਚਨਾਤਮਕ ਸੁਰਾਂ ਅਤੇ ਅੰਦਰੂਨੀ ਵਿਵਾਦਾਂ ਦੇ ਮਾਹੌਲ ਵਿੱਚ, ਵਿਧਾਇਕ ਮਨਪ੍ਰੀਤ ਸਿੰਘ ਅਯਾਲੀ ਨੇ ਸੁਖਬੀਰ ਸਿੰਘ ਬਾਦਲ ਵਲੋਂ ਆਪਣੇ ਉੱਤੇ ਲਗਾਏ 'ਗੱਦਾਰ' ਦੇ ਦੋਸ਼ ਦਾ ਕਰਾਰਾ ਜਵਾਬ ਦਿੱਤਾ। ਅਯਾਲੀ ਨੇ ਸਪੱਸ਼ਟ...