ਕਿਸਾਨਾਂ ਨੂੰ ਪਰਾਲੀ ਸਾੜਨ ਲਈ ਮਜਬੂਰ ਕਰ ਰਹੀ ਪੰਜਾਬ ਦੀ ‘ਆਪ’ ਸਰਕਾਰ: ਮਨਜਿੰਦਰ ਸਿਰਸਾ

ਇਸ ਵੇਲੇ ਹਵਾ ਪ੍ਰਦੂਸ਼ਣ ਨਾਲ ਉੱਤਰ-ਭਾਰਤ ਦੀ ਸਥਿਤੀ ਨਾਜ਼ੁਕ ਬਣੀ ਹੋਈ ਹੈ ਪਰ ਇਸੇ ਵਿੱਚ ਹੀ ਸਿਆਸਤ ਵਿੱਚ ਵੀ ਪਾਰਟੀਆਂ ਇੱਕ ਦੂਜੇ ਉੱਤੇ ਬਿਆਨਬਾਜੀ ਅਤੇ ਤੰਜ ਕਸ ਰਹੀਆਂ ਹਨ। ਦਿਵਾਲੀ ਦੇ ਤਿਉਹਾਰ ਉੱਤੇ ਜਲਾਏ ਗਏ ਪਟਾਕਿਆਂ ਕਾਰਨ ਦਿੱਲੀ ਅਤੇ ਪੰਜਾਬ...