ਮੰਦਰ ਦੀ ਘੰਟੀ ਉੱਚੀ ਵਜਾਉਣ 'ਤੇ ਮਿਲ ਗਿਆ ਨੋਟਿਸ

ਨੋਇਡਾ : ਮੰਦਰ ਦੀ ਘੰਟੀ ਉੱਚੀ ਨਾ ਵਜਾਓ, ਇਸ ਨਾਲ ਆਵਾਜ਼ ਪ੍ਰਦੂਸ਼ਣ ਹੁੰਦਾ ਹੈ। ਉੱਤਰ ਪ੍ਰਦੇਸ਼ ਪ੍ਰਦੂਸ਼ਣ ਕੰਟਰੋਲ ਬੋਰਡ ਵੱਲੋਂ ਗ੍ਰੇਟਰ ਨੋਇਡਾ ਵੈਸਟ ਦੀ ਇੱਕ ਸੁਸਾਇਟੀ ਨੂੰ ਇਹ ਨੋਟਿਸ ਭੇਜਿਆ ਗਿਆ ਹੈ। ਬੋਰਡ ਨੇ ਸੁਸਾਇਟੀ ਦੇ ਹਰੇਕ ਵਸਨੀਕ...