ਮੰਡੀ ਗੋਬਿੰਦਗੜ੍ਹ ਪੁਲਿਸ ਵੱਲੋਂ ਨੌਜਵਾਨ ਦੇ ਗੁੱਟ ਵੱਢਣ ਵਾਲਾ ਨਿਹੰਗ ਗ੍ਰਿਫਤਾਰ

ਮੰਡੀ ਗੋਬਿੰਦਗੜ੍ਹ ਦੀ ਮਾਸਟਰ ਕਲੋਨੀ ਵਿੱਚ ਇੱਕ ਨਿਹੰਗ ਸਿੰਘ ਬਾਣੇ ਵਿਚ ਤਲਵਾਰ ਨਾਲ ਇੱਕ ਨੌਜਵਾਨ ਦੇ ਜਾਨ ਲੇਵਾ ਹਮਲਾ ਕਰਦਿਆਂ ਦੋਵੇਂ ਹੱਥਾਂ ਦੇ ਗੁੱਟਾਂ ਤੇ ਕੀਤੇ ਗਏ ਹਮਲੇ ਵਿੱਚ ਜਿੱਥੇ ਇੱਕ ਗੁੱਟ ਤੇ ਜਿਆਦਾ ਵੱਡਿਆ ਗਿਆ, ਉੱਥੇ ਦੂਸਰੇ ਗੁੱਟ...