ਮਲਾਇਕਾ ਅਰੋੜਾ ਦੇ ਪਿਤਾ ਦੀ ਪੋਸਟਮਾਰਟਮ ਰਿਪੋਰਟ ਆਈ ਸਾਹਮਣੇ

ਮੁੰਬਈ : ਬਾਲੀਵੁੱਡ ਅਦਾਕਾਰਾ ਮਲਾਇਕਾ ਅਰੋੜਾ ਅਤੇ ਅੰਮ੍ਰਿਤਾ ਅਰੋੜਾ ਦੇ ਮਤਰੇਏ ਪਿਤਾ ਅਨਿਲ ਮਹਿਤਾ ਦੀ ਬੁੱਧਵਾਰ (11 ਸਤੰਬਰ) ਨੂੰ ਖੁਦਕੁਸ਼ੀ ਕਰ ਕੇ ਮੌਤ ਹੋ ਗਈ। ਜਦੋਂ ਇਹ ਘਟਨਾ ਵਾਪਰੀ ਤਾਂ ਮਲਾਇਕਾ ਪੁਣੇ 'ਚ ਸੀ। ਹਾਲਾਂਕਿ ਖਬਰ ਮਿਲਦੇ ਹੀ ਉਹ...