ਇਹ ਸੁਪਰਫੂਡ ਹੱਡੀਆਂ ਨੂੰ ਸਟੀਲ ਵਾਂਗ ਮਜ਼ਬੂਤ ​​ਬਣਾਉਂਦੈ

ਇਸ ਵਿੱਚ ਕੈਲਸ਼ੀਅਮ, ਫਾਸਫੋਰਸ, ਅਤੇ ਮੈਗਨੀਸ਼ੀਅਮ ਵਰਗੇ ਜ਼ਰੂਰੀ ਖਣਿਜ ਹੁੰਦੇ ਹਨ ਜੋ ਹੱਡੀਆਂ ਨੂੰ ਅੰਦਰੋਂ ਮਜ਼ਬੂਤ ਬਣਾਉਂਦੇ ਹਨ ਅਤੇ ਉਨ੍ਹਾਂ ਦੀ ਘਣਤਾ ਵਧਾਉਂਦੇ ਹਨ।