ਹਰਿਆਣਾ ਦੀ ਧੀ ਮੇਜਰ ਕਰਮਜੀਤ ਕੌਰ ਰੰਧਾਵਾ ਨੇ ਰਚਿਆ ਇਤਿਹਾਸ

ਸਮੁੰਦਰ ਦੀਆਂ ਗਰਮ ਲਹਿਰਾਂ ਅਤੇ ਥਕਾਵਟ ਦਾ ਸਾਹਮਣਾ ਕਰਦੇ ਹੋਏ, ਮੇਜਰ ਕਰਮਜੀਤ ਕੌਰ ਰੰਧਾਵਾ ਦੇ ਨਾਲ ਭਾਰਤੀ ਫੌਜ, ਜਲ ਸੈਨਾ ਅਤੇ ਹਵਾਈ ਸੈਨਾ ਦੀਆਂ ਮਹਿਲਾ ਅਧਿਕਾਰੀਆਂ ਦੀ ਇੱਕ ਟੀਮ ਨੇ ਇਤਿਹਾਸ ਰਚਿਆ।