ਪੰਜਾਬ 'ਚ NURSES ਦੀ ਹੜਤਾਲ ਜਾਰੀ, PUNJAB GOVERNMENT ਨੇ ਲਾਗੂ ਕੀਤਾ 'ESMA'

ਅੰਮ੍ਰਿਤਸਰ, ਪਟਿਆਲਾ ਅਤੇ ਮੋਹਾਲੀ (AMRITSAR, PATIALA, MOHALI) ਸਥਿਤ ਤਿੰਨ ਮੈਡੀਕਲ ਕਾਲਜਾਂ ਦੇ ਨਰਸਿੰਗ ਸਟਾਫ਼ (NURSING STAFF) ਦੇ ਲਗਭਗ 1,500 ਮੈਂਬਰ ਇਸ ਵੇਲੇ ਹੜਤਾਲ 'ਤੇ ਹਨ