ਕੰਗਨਾ ਰਣੌਤ ਨੂੰ ਬਠਿੰਡਾ ਕੋਰਟ 'ਚ ਪੇਸ਼ ਹੋਣ ਦੇ ਹੁਕਮ

ਆਪਣੇ ਬਿਆਨਾਂ ਕਰਕੇ ਹਮੇਸ਼ਾ ਵਿਵਾਦਾਂ 'ਚ ਰਹਿਣ ਵਾਲੀ ਅਦਾਕਾਰਾਂ ਤੇ ਮੰਡੀ ਤੋਂ ਸਾਂਸਦ ਕੰਗਨਾ ਰਣੌਤ ਦੀਆ ਮੁਸ਼ਕਿਲਾਂ 'ਚ ਫਿਰ ਤੋਂ ਵਾਧਾ ਹੁੰਦਾ ਦਿੱਖ ਰਿਹਾ ਹੈ। ਮਾਨਹਾਨੀ ਮਾਮਲੇ 'ਚ ਕੰਗਨਾ ਰਣੌਤ ਨੂੰ ਮੁੜ ਬਠਿੰਡਾ ਕੋਰਟ ਦਾ ਸੰਮਨ ਜਾਰੀ ਹੋਇਆ ਹੈ।...