ਬੈਨ ਤੋਂ ਬਾਅਦ ਹੁਣ ਦਮਦਾਰ ਵਾਪਸੀ, ਮੈਗੀ ਨੂਡਲਜ਼ ਤੋਂ ਕੰਪਨੀ ਦੀ ਰਿਕਾਰਡ ਕਮਾਈ, ਸ਼ੇਅਰਾਂ 'ਚ ਨਿਵੇਸ਼ਕਾਂ ਦੇ ਪੈਸੇ ਦੁੱਗਣੇ

ਭਾਰਤ 'ਚ ਲੋਕ ਮੈਗੀ ਨੂਡਲਸ ਨੂੰ ਪਸੰਦ ਕਰਦੇ ਹਨ। ਬੱਚਿਆਂ ਤੋਂ ਲੈ ਕੇ ਵੱਡਿਆਂ ਤੱਕ ਹਰ ਕੋਈ ਮੈਗੀ ਖਾਣਾ ਪਸੰਦ ਕਰਦਾ ਹੈ। ਮੈਗੀ ਦੇਸ਼ ਵਿਚ ਵੱਡੇ ਪੱਧਰ 'ਤੇ ਵਿਕਦੀ ਹੈ।