ਮਜ਼ਦੂਰ ਦੀ ਚਮਕੀ ਕਿਸਮਤ, ਮਿੱਟੀ ਪੁੱਟਦਿਆਂ ਮਿਲਿਆ 80 ਲੱਖ ਰੁਪਏ ਦਾ ਹੀਰਾ

ਮੱਧ ਪ੍ਰਦੇਸ਼ ਦੇ ਪੰਨਾ ਜ਼ਿਲ੍ਹੇ ’ਚ ਬੁਧਵਾਰ ਨੂੰ ਇਕ ਮਜ਼ਦੂਰ ਨੂੰ 19.22 ਕੈਰਟ ਦਾ ਹੀਰਾ ਮਿਲਿਆ। ਇਕ ਅਧਿਕਾਰੀ ਨੇ ਦਸਿਆ ਕਿ ਸਰਕਾਰੀ ਨਿਲਾਮੀ ’ਚ ਇਸ ਹੀਰੇ ਦੀ ਕੀਮਤ ਕਰੀਬ 80 ਲੱਖ ਰੁਪਏ ਜਾਂ ਇਸ ਤੋਂ ਵੱਧ ਹੋਣ ਦੀ ਉਮੀਦ ਹੈ। ਮਜ਼ਦੂਰ ਰਾਜੂ...