ਅਮਰੀਕਾ ਵਿਚ ਜਾਨ ਗਵਾਉਣ ਵਾਲੇ ਵੰਸ਼ਦੀਪ ਸਿੰਘ ਦਾ ਅੰਤਮ ਸਸਕਾਰ

ਅਮਰੀਕਾ ਵਿਚ ਸੜਕ ਹਾਦਸੇ ਦੌਰਾਨ ਜਾਨ ਗਵਾਉਣ ਵਾਲੇ 19 ਸਾਲ ਦੇ ਵੰਸ਼ਦੀਪ ਸਿੰਘ ਦੀ ਦੇਹ ਮਾਛੀਵਾੜਾ ਸਾਹਿਬ ਪੁੱਜੀ ਤਾਂ ਪੂਰਾ ਸ਼ਹਿਰ ਸੋਗ ਵਿਚ ਡੁੱਬ ਗਿਆ।