ਗੁਰਦਾਸਪੁਰ ‘ਚ ਦੁਕਾਨਦਾਰਾਂ ਦੀ ਬਹਾਦੁਰੀ ਨੂੰ ਸਲਾਮ, ਲੁਟੇਰੇ ਕੀਤੇ ਕਾਬੂ

ਪੰਜਾਬ ਵਿੱਚੋਂ ਰੋਜ਼ਾਨਾ ਹੀ ਲੁੱਟਾਂ ਖੋਹਾ ਦੀਆਂ ਖਬਰਾਂ ਸਾਹਮਣੇ ਆਉਂਦੀਆਂ ਹਨ ਅਤੇ ਗੁਰਦਾਸਪੁਰ ਵਿੱਚ ਫਿਰ ਤੋਂ ਲੁੱਟ ਦੀ ਵਾਰਦਾਤ ਵਾਪਰੀ ਹੈ। ਤੁਹਾਨੂੰ ਦੱਸ ਦਈਏ ਕਿ ਗੁਰਦਾਸਪੁਰ ਦੇ ਗੌਰਮੈਂਟ ਕਾਲਜ ਰੋਡ ਵਿਖੇ ਇੱਕ ਔਰਤ ਮੋਬਾਈਲ ਉੱਤੇ ਗੱਲ ਕਰ...