ਭਲਕੇ 1 ਦਸੰਬਰ ਤੋਂ ਬਦਲ ਰਹੇ ਹਨ ਨਿਯਮ, ਜੇਬ ਤੇ ਪਵੇਗਾ ਅਸਰ

ਤੇਲ ਮਾਰਕੀਟਿੰਗ ਕੰਪਨੀ ਹਰ ਮਹੀਨੇ ਦੀ ਪਹਿਲੀ ਤਰੀਕ ਨੂੰ ਐਲਪੀਜੀ ਸਿਲੰਡਰ ਦੀਆਂ ਕੀਮਤਾਂ ਵਿੱਚ ਸੋਧ ਕਰ ਸਕਦੀ ਹੈ। ਇਸ ਨਾਲ ਘਰੇਲੂ ਦਰਾਂ 'ਤੇ ਅਸਰ ਪੈ ਸਕਦਾ ਹੈ।