ਅੱਜ ਤੋਂ LPG ਸਿਲੰਡਰ ਹੋਇਆ ਮਹਿੰਗਾ

ਦਿੱਲੀ ਵਿੱਚ ਅੱਜ 1 ਦਸੰਬਰ ਤੋਂ 19 ਕਿਲੋ ਦਾ ਐਲਪੀਜੀ ਸਿਲੰਡਰ 1818.50 ਰੁਪਏ ਵਿੱਚ ਮਿਲੇਗਾ। ਪਿਛਲੇ ਮਹੀਨੇ ਇਹ 1802 ਰੁਪਏ ਸੀ। ਇਹੀ ਕਮਰਸ਼ੀਅਲ ਸਿਲੰਡਰ ਹੁਣ ਕੋਲਕਾਤਾ ਵਿੱਚ 1927 ਰੁਪਏ ਹੈ।