ਯੂਪੀ ਦਾ ਮੁੰਡਾ ਪ੍ਰੇਮਿਕਾ ਨੂੰ ਮਿਲਣ ਪੁੱਜਾ ਪਾਕਿਸਤਾਨ, ਪੈ ਗਿਆ ਖਿਲਾਰਾ

ਮਾਂ ਗਾਇਤਰੀ ਦੇਵੀ ਦਾ ਬੁਰਾ ਹਾਲ ਹੈ, ਜਦਕਿ ਪਿਤਾ ਕ੍ਰਿਪਾਲ ਸਿੰਘ ਕਾਨੂੰਨੀ ਮਦਦ ਲਈ ਕੋਸ਼ਿਸ਼ ਕਰ ਰਹੇ ਹਨ।