ਮਾਂ-ਪੁੱਤ ਨੂੰ ਅਮਰੀਕੀ ਸਰਹੱਦ ’ਤੇ ਪੈਰ ਰੱਖਣਾ ਪੈ ਗਿਆ ਭਾਰੀ

ਅਮਰੀਕਾ ਤੋਂ ਡਿਪੋਰਟ ਹੋ ਕੇ ਆਏ 104 ਭਾਰਤੀਆਂ ਵਿਚ ਕਪੂਰਥਲਾ ਦੇ ਪਿੰਡ ਭਦਾਸ ਦੇ ਰਹਿਣ ਵਾਲੇ ਮਾਂ ਪੁੱਤ ਵੀ ਸ਼ਾਮਲ ਸਨ, ਜਿਨ੍ਹਾਂ ਨੂੰ ਬੀਤੀ ਰਾਤ ਪੁਲਿਸ ਨੇ ਉਨ੍ਹਾਂ ਦੇ ਘਰ ਸੁਰੱਖਿਅਤ ਪਹੁੰਚਾ ਦਿੱਤਾ ਸੀ। ਲਵਪ੍ਰੀਤ ਕੌਰ ਆਪਣੇ ਬੇਟੇ ਪ੍ਰਭਜੋਤ...