26 July 2024 5:23 PM IST
ਕੈਨੇਡਾ ਵਿਚ ਬਰੈੱਡ ਦੀਆਂ ਕੀਮਤਾਂ ਵਧਾਉਣ ਦੀ ਸਾਜ਼ਿਸ਼ ਨਾਲ ਸਬੰਧਤ ਮੁਕੱਦਮੇ ਦਾ ਸਾਹਮਣਾ ਕਰ ਰਹੀਆਂ ਗਰੌਸਰੀ ਕੰਪਨੀਆਂ ਵਿਚੋਂ ਇਕ ਲੌਬਲਾਅ ਨੇ ਸਮਝੌਤੇ ਦੇ ਮਕਸਦ ਨਾਲ 500 ਮਿਲੀਅਨ ਡਾਲਰ ਦੀ ਅਦਾਇਗੀ ਕਰਨ ਬਾਰੇ ਸਹਿਮਤੀ ਦੇ ਦਿਤੀ ਹੈ।