ਹਾਈ ਕੋਰਟ ਵੱਲੋਂ ਮੌਤ ਦੀ ਸਜ਼ਾ ਉਮਰ ਕੈਦ 'ਚ ਤਬਦੀਲ, ਲੁਧਿਆਣਾ 'ਚ ਜਬਰ–ਜਨਾਹ ਪਿੱਛੋਂ 4 ਸਾਲ ਬੱਚੀ ਦਾ ਕਰ ਦਿੱਤਾ ਸੀ ਕਤਲ

ਪੰਜਾਬ ਤੇ ਹਰਿਆਣਾ ਹਾਈ ਕੋਰਟ ਨੇ ਲੁਧਿਆਣਾ ਦੀ ਇੱਕ ਨਿੱਕੀ ਬੱਚੀ ਨਾਲ਼ ਜਬਰ–ਜਨਾਹ ਤੇ ਫਿਰ ਉਸ ਕਤਲ ਕਰਨ ਦੇ ਦੋਸ਼ੀ ਦੀ ਫਾਂਸੀ ਦੀ ਸਜ਼ਾ ਉਮਰ ਕੈਦ ਵਿੱਚ ਤਬਦੀਲ ਕਰ ਦਿੱਤੀ ਹੈ। ਬੱਚੀ ਚਾਰ ਸਾਲਾਂ ਦੀ ਸੀ। ਹੇਠਲੀ ਅਦਾਲਤ ਨੇ ਇਸ ਲਈ ਦੋਸ਼ੀ ਆਦਮੀ ਨੂੰ...