ਬਰੈਂਪਟਨ ਵਾਸੀਆਂ ਲਈ ਖੁਸ਼ਖਬਰੀ, ਨਵੀਂ ਲਾਈਬ੍ਰੇਰੀ ਦਾ ਕੀਤਾ ਐਲਾਨ

ਬਰੈਂਪਟਨ 'ਚ ਸੋਮਵਾਰ ਸਵੇਰੇ ਬਰੈਂਪਟਨ ਦੇ ਮੇਅਰ ਪੈਟ੍ਰਿਕ ਬ੍ਰਾਊਨ, ਰੀਜਨਲ ਕੌਂਸਲਰ ਅਤੇ ਕੌਂਸਲ ਲਾਇਬ੍ਰੇਰੀ ਬੋਰਡ ਦੇ ਮੈਂਬਰ ਪਾਲ ਵਿਸੇਂਟੇ ਅਤੇ ਨਵਜੀਤ ਕੌਰ ਬਰਾੜ, ਸਿਟੀ ਕੌਂਸਲਰ ਰੌਡ ਪਾਵਰ ਅਤੇ ਬਰੈਂਪਟਨ ਲਾਇਬ੍ਰੇਰੀ ਬੋਰਡ ਦੇ ਚੇਅਰ ਨਿਕੋਲ ਰਸਲ...