11 July 2024 4:53 PM IST
ਮਰਦਾ ਦੇ ਲਈ ਅੰਜੀਰ ਲਾਹੇਵੰਦ ਹੈ। ਇਸ ਦੇ ਫਾਇਦੇ ਸੁਣ ਕੇ ਤੁਸੀਂ ਵੀ ਹੈਰਾਨ ਰਹਿ ਜਾਓਗੇ। ਦਰਅਸਲ, ਸਦੀਆਂ ਤੋਂ ਪੁਰਸ਼ਾਂ ਦੀ ਪ੍ਰਜਨਨ ਸ਼ਕਤੀ ਨੂੰ ਵਧਾਉਣ ਜਾਂ ਸੁਧਾਰਨ ਲਈ ਅੰਜੀਰ ਦਾ ਸੇਵਨ ਕੀਤਾ ਜਾਂਦਾ ਰਿਹਾ ਹੈ।