Lemon Water vs Chia Seeds: ਭਾਰ ਘਟਾਉਣ ਲਈ ਕਿਹੜਾ ਹੈ ਸਭ ਤੋਂ ਉੱਤਮ?

ਇਹ ਵਿਟਾਮਿਨ-C ਨਾਲ ਭਰਪੂਰ ਹੁੰਦਾ ਹੈ ਜੋ ਮੈਟਾਬੋਲਿਜ਼ਮ ਨੂੰ ਤੇਜ਼ ਕਰਦਾ ਹੈ। ਇਹ ਸਰੀਰ ਵਿੱਚੋਂ ਜ਼ਹਿਰੀਲੇ ਪਦਾਰਥਾਂ ਨੂੰ ਬਾਹਰ ਕੱਢ ਕੇ ਪਾਚਨ ਕਿਰਿਆ ਨੂੰ ਸੁਧਾਰਦਾ ਹੈ।