ਲੈਬਨਾਨ ਦੇ ਲੋਕ ਮੋਬਾਈਲ ਨੂੰ ਹੱਥ ਲਾਉਣ ਤੋਂ ਵੀ ਡਰਨ ਲੱਗੇ

ਲੈਬਨਾਨ ਵਿਚ ਲਗਾਤਾਰ ਹੋ ਰਹੇ ਧਮਾਕਿਆਂ ਮਗਰੋਂ ਲੋਕ ਐਨੇ ਡਰ ਚੁੱਕੇ ਹਨ ਕਿ ਆਪਣੇ ਮੋਬਾਈਲ ਫੋਨ ਨੂੰ ਹੱਥ ਲਾਉਣ ਨੂੰ ਵੀ ਤਿਆਰ ਨਹੀਂ। ਉਧਰ ਹਿਜ਼ਬੁੱਲਾ ਵੱਲੋਂ ਆਪਣੇ ਲੜਾਕਿਆਂ ਨੂੰ ਹਦਾਇਤ ਦਿਤੀ ਗਈ ਹੈ