19 Jan 2025 7:10 AM IST
ਲੋਇਸਿਆਨਾ ਵਿਚ ਸਟੇਟ ਸੁਪਰੀਮ ਕੋਰਟ ਨੇ ਪਿਛਲੇ ਹਫਤੇ ਉਸ ਆਦੇਸ਼ ਨੂੰ ਰੱਦ ਕਰ ਦਿੱਤਾ ਸੀ ਜਿਸ ਤਹਿਤ ਪੁਲਿਸ ਨੂੰ ਨਿਊ ਓਰਲੀਨਜ ਵਿਚੋਂ ਬੇਘਰਿਆਂ ਨੂੰ ਹਟਾਉਣ ਤੋਂ ਰੋਕਿਆ ਗਿਆ ਸੀ।