ਨਵਾਂ ਸਾਲ ਮਨਾਉਣ ਲਈ ਲਾਰੈਂਸ ਰੋਡ ਪਹੁੰਚੇ ਸਾਂਸਦ ਗੁਰਜੀਤ ਔਜਲਾ

ਨਵੇਂ ਸਾਲ ਨੂੰ ਲੈ ਕੇ ਜਿੱਥੇ ਲੋਕ ਖੁਸ਼ੀਆਂ ਮਨਾ ਰਹੇ ਹਨ ਆਪਣੇ ਪਰਿਵਾਰਾਂ ਦੇ ਨਾਲ ਗੁਰਦੁਆਰੇ ਮੰਦਰਾਂ ਵਿੱਚ ਮੱਥੇ ਟੇਕਣ ਦੇ ਲਈ ਜਾ ਰਹੇ ਹਨ, ਉੱਥੇ ਹੀ ਸਾਂਸਦ ਗੁਰਜੀਤ ਸਿੰਘ ਔਜਲਾ ਵੀ ਲਾਰਸ ਰੋਡ ਤੇ ਪੁੱਜੇ ਤੇ ਚਾਹ ਦੀ ਦੁਕਾਨ ਤੇ ਬਹਿ ਕੇ...