ਕਮਲਾ ਹੈਰਿਸ ਵਿਰੁਧ ਟਰੰਪ ਦੀ ਸਹਿਯੋਗੀ ਲੌਰਾ ਲੂਮਰ ਦੇ ਬਿਆਨ ਨੂੰ ਲੈ ਕੇ ਹੰਗਾਮਾ

ਅਮਰੀਕਾ ਦੇ ਸਾਬਕਾ ਰਾਸ਼ਟਰਪਤੀ ਡੋਨਾਲਡ ਟਰੰਪ ਦੀ ਸਹਿਯੋਗੀ ਲੌਰਾ ਲੂਮਰ ਦੇ ਬਿਆਨ ਨੂੰ ਲੈ ਕੇ ਹੰਗਾਮਾ ਹੋ ਗਿਆ ਹੈ। ਉਸ ਨੇ ਕਮਲਾ ਹੈਰਿਸ ਦੀ ਭਾਰਤੀ ਵਿਰਾਸਤ ਦਾ ਮਜ਼ਾਕ ਉਡਾਇਆ ਅਤੇ ਕਿਹਾ ਕਿ ਜੇਕਰ ਡੈਮੋਕ੍ਰੇਟਿਕ ਉਮੀਦਵਾਰ ਰਾਸ਼ਟਰਪਤੀ ਬਣ ਜਾਂਦਾ...